Omschrijving

ਗੁਰਪ੍ਰੀਤ ਸਿੰਘ ਹਬੀਬ ਅਜੋਕੇ ਦੌਰ 'ਚ ਪੰਜਾਬੀ ਸਾਹਿਤ ਦਾ ਸਰਵੋਤਮ,ਸਮਰੱਥ,ਪ੍ਰੌੜ,ਸਹਿਜ 'ਤੇ ਸਰਲ ਕਵੀ ਹੈ। ਉਸਦੀ ਨਿੱਡਰ,ਨਿੱਗਰ,ਨਿਰਪੱਖ,ਨਿੱਧੜਕ ਕਲਮ 'ਚ ਯੁੱਗ ਪਲਟਾਊ ਸ਼ਕਤੀ ਨਾਲ਼ ਪਾਠਕ ਦੀ ਸੋਝੀ ਦਾ ਲਹੂ ਉਬਾਲੇ ਮਾਰ ਉੱਠਦਾ ਹੈ। ਉਸਦੀ ਅਤਿਅੰਤ ਜਾਦੂਈ ਕਾਵਿ ਕਲਾ ਪਾਠਕ ਨੂੰ ਤਕੜਾ ਨਾਗਵਲ਼ ਪਾ ਕੀਲ ਕੇ ਹੀ ਰੱਖ ਦਿੰਦੀ ਹੈ। ਉਸ ਵਿੱਚ ਥੋੜ੍ਹੇ ਸ਼ਬਦਾਂ 'ਚ ਵੱਡੀ ਤੇ ਸਾਰਥਿਕ ਗੱਲ ਕਹਿਣ ਦਾ ਬਾਕਮਾਲ ਹੁਨਰ ਹੈ ਜੋ ਉਸਨੂੰ ਬਹੁਤੇ ਕਵੀਆਂ ਨਾਲ਼ੋਂ ਨਿਖੇੜਦਾ ਹੈ। ਕਵੀਆਂ ਦੀ ਭੀੜ ਚੋਂ ਉਹ ਦੂਰੋਂ ਖੜ੍ਹਾ ਦਿਸਦਾ ਹੈ। ਉਸਦੀ ਸ਼ਾਇਰੀ ਦੀ ਵਿਲੱਖਣਤਾ ਹੀ ਹੈ ਕਿ ਉਹ ਸੱਚ ਪੂਰਾ ਠੋਕ ਵਜਾ ਕੇ ਲਿਖਦਾ ਤੇ ਜਿਉਂਦਾ ਹੈ,ਉਹ ਅਜਿਹਾ ਕਵੀ ਹੈ ਜੋ ਕਵਿਤਾ ਵਾਂਗ ਅੰਦਰੋਂ-ਬਾਹਰੋਂ ਇੱਕ ਹੈ ਤੇ ਸਿਖ਼ਰ ਦਾ ਹੀਰੇ-ਰਤਨਾਂ ਵਰਗਾ ਕੋਮਲਭਵੀ ਸੁਹਿਰਦ ਮਨੁੱਖ ਹੈ। ਉਸਦੀ ਕਲਮ ਨਾ ਕਦੇ ਵਿਕਦੀ ਹੈ ਨਾ ਝੁਕਦੀ ਤੇ ਨਾਹੀਂ ਰੁਕਦੀ ਤੇ ਲੁਕਦੀ ਹੈ।ਉਹ ਤਾਂ ਕੋਠੇ ਚੜ੍ਹਕੇ ਸੱਚ ਦੀ ਚੋਖੀ ਬੀਨ ਵਜਾਉਣ ਵਾਲ਼ਾ ਪੰਜਾਬੀ ਦਾ ਖ਼ਰਾ ਤੇ ਦਰਵੇਸ਼ ਸ਼ਾਇਰ ਹੈ,ਜੋ ਇਨਾਮਾਂ-ਸਨਮਾਨਾਂ ਦੀ ਚੂਹੇ ਦੌੜ ਤੋਂ ਪਰੇ ਰਹਿ ਕੇ ਸੱਚ 'ਤੇ ਸਿਦਕਦਿਲੀ ਨਾਲ਼ ਪਹਿਰਾ ਦਿੰਦਾ

Kenmerken

Artikelnummer9300000080117181
EAN9789391219437
CategorieDigital Reading
ProductgroepBoeken
SegmentTextual/Printed/Reference Materials
Prijs Nederland€ 0,92
Prijs België€ 0,92
Verzendkosten NLGratis
Verzendkosten BEGratis
Levertijd NederlandMorgen in huis
Levertijd BelgiëMorgen in huis
VerkoperPartner

Vehli Maa (ਵਿਹਲੀ ਮਾਂ) bestellen bij snelkeus

Koop Vehli Maa (ਵਿਹਲੀ ਮਾਂ) van Onbekend online in de categorie Digital Reading. Prijs € 0,92, levering in Nederland · Morgen in huis.